ਕੂੜੇ ਦੇ ਢੇਰ ‘ਚ ਬਦਲਿਆ ਅੰਮ੍ਰਿਤਸਰ ਦਾ ਇਤਿਹਾਸਕ ਕੰਪਨੀ ਬਾਗ, ਨਗਰ ਨਿਗਮ ‘ਤੇ ਲਾਪਰਵਾਹੀ ਦਾ ਦੋਸ਼
ਅੰਮ੍ਰਿਤਸਰ ਦਾ ਇਤਿਹਾਸਕ ਅਤੇ ਪ੍ਰਮੁੱਖ ਇਲਾਕਾ ਰਾਮਬਾਗ, ਜਿਸ ਨੂੰ ਆਮ ਤੌਰ ਤੇ “ਕੰਪਨੀ ਬਾਗ” ਕਿਹਾ ਜਾਂਦਾ ਹੈ, ਅੱਜ ਕੱਲ੍ਹ ਬਹੁਤ ਬੁਰੀ ਹਾਲਤ ਵਿੱਚ ਹੈ। ਸਮਾਜਿਕ ਕਾਰਕੁਨ ਪਵਨਦੀਪ ਸ਼ਰਮਾ ਨੇ ਦੱਸਿਆ ਕਿ ਇਹ ਉਹੀ ਜਗ੍ਹਾ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਰਾਮਦਾਸ ਜੀ ਦੀ ਯਾਦ ਵਿੱਚ ਬਾਗ਼ ਬਣਾਇਆ ਸੀ, ਪਰ ਹੁਣ ਇਹ ਕੂੜੇ ਦੇ ਢੇਰ