ਅੰਮ੍ਰਿਤਸਰ ਤੋਂ ਛੱਤੀਸਗੜ੍ਹ ਲਈ ਚੱਲੇਗੀ ਸਪੈਸ਼ਲ ਸਮਰ ਟਰੇਨ, 9 ਹਜ਼ਾਰ ਲੋਕਾਂ ਨੂੰ ਹੋਇਆ ਫਾਇਦਾ
ਅੰਮ੍ਰਿਤਸਰ : ਭਾਰਤੀ ਰੇਲਵੇ ਨੇ ਅੰਮ੍ਰਿਤਸਰ ਤੋਂ ਬਿਲਾਸਪੁਰ ਵਾਇਆ ਦਿੱਲੀ ਅਤੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਲਈ ਹਫ਼ਤੇ ਵਿੱਚ ਦੋ ਵਾਰ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਟਰੇਨ ਦੋਵਾਂ ਸ਼ਹਿਰਾਂ ਵਿਚਕਾਰ 5 ਚੱਕਰ ਲਗਾਵੇਗੀ। ਇਸ ਟਰੇਨ ਤੋਂ 9 ਹਜ਼ਾਰ ਲੋਕਾਂ ਨੂੰ ਫਾਇਦਾ ਹੋਣ ਦਾ ਅੰਦਾਜ਼ਾ ਹੈ। ਇਸ ਟਰੇਨ ‘ਚ ਰਿਜ਼ਰਵੇਸ਼ਨ ਦੇ ਨਾਲ-ਨਾਲ ਜਨਰਲ ਕੋਚ