ਅੰਮ੍ਰਿਤਸਰ ਪੈਟਰੋਲ ਪੰਪ ਗੋਲੀਬਾਰੀ-ਕਤਲ ‘ਤੇ ਭੜਕੇ ਅਕਾਲੀ ਆਗੂ ਮਜੀਠੀਆ
ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿੱਚ ਪਿੰਡ ਕਲੇਰ ਮਾਂਗਟ ਦੇ ਇੱਕ ਪੈਟਰੋਲ ਪੰਪ ਉੱਤੇ ਐਤਵਾਰ ਰਾਤ ਨੂੰ ਹੋਈ ਗੋਲੀਬਾਰੀ ਦੀ ਘਟਨਾ ਨੇ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਘਟਨਾ ਵਿੱਚ ਇੱਕ ਕਰਮਚਾਰੀ ਗੌਤਮ (ਉੱਤਰ ਪ੍ਰਦੇਸ਼) ਦੀ ਮੌਤ ਹੋ ਗਈ, ਜਦਕਿ ਦੋ ਹੋਰ ਮੁਲਾਜ਼ਮ ਅਮਿਤ ਅਤੇ ਦਰਪਨ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ