ਅੰਮ੍ਰਿਤਸਰ ‘ਚ ਘੁੰਮਦੇ ਫੋਟੋਗ੍ਰਾਫਰਾਂ ‘ਤੇ ਭੜਕੇ ਨਿਹੰਗ ਸਿੰਘ,ਖੋਹ ਲਏ ਮੁੰਡਿਆਂ ਦੇ ਕੈਮਰੇ
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ’ਚ ਨਿਹੰਗ ਜੱਥੇਬੰਦੀਆਂ ਅਤੇ ਫੋਟੋਗ੍ਰਾਫਰ ਆਹਮੋ ਸਾਹਮਣੇ ਹੋ ਗਏ। ਇਲਜ਼ਾਮ ਇਹ ਹੈ ਕਿ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਇਨ੍ਹਾਂ ਫੋਟੋਗ੍ਰਾਫਰਾਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਹਾਲਾਂਕਿ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਪਰ ਫਿਰ ਵੀ ਫੋਟੋਗ੍ਰਾਫਰ ਆਪਣੀ ਮਨਮਰਜ਼ੀ ਕਰ ਰਹੇ