ਅੰਮ੍ਰਿਤਸਰ ਦਾ 700 ਮੀਟਰ ‘ਚ ਫੈਲੇ ਕੂੜੇ ਨੂੰ ਲੱਗੀ ਅੱਗ, 5 ਕਿਲੋਮੀਟਰ ਤੱਕ ਫੈਲਿਆ ਧੂੰਆਂ
ਪੰਜਾਬ ਦੇ ਅੰਮ੍ਰਿਤਸਰ ਦੇ ਸਭ ਤੋਂ ਵੱਡੇ ਡੰਪ ਭਗਤਾਂਵਾਲਾ ਵਿਖੇ 700 ਮੀਟਰ ਤੱਕ ਫੈਲੇ ਕੂੜੇ ਦੇ ਢੇਰਾਂ ਨੂੰ ਸ਼ੁੱਕਰਵਾਰ ਰਾਤ 9.30 ਵਜੇ ਅੱਗ ਲੱਗ ਗਈ। ਤੇਜ਼ ਹਵਾਵਾਂ ਕਾਰਨ ਇਹ ਜੰਗਲ ਦੀ ਅੱਗ ਵਾਂਗ ਫੈਲ ਗਈ। ਸਥਿਤੀ ਇਹ ਬਣ ਗਈ ਕਿ ਅੱਗ ਦਾ ਧੂੰਆਂ ਕਰੀਬ 5 ਕਿਲੋਮੀਟਰ ਤੱਕ ਫੈਲ ਗਿਆ। ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ