ਅੰਮ੍ਰਿਤਸਰ ਨਗਰ ਨਿਗਮ ਚੋਣਾਂ: ਹੁਣ ਤੱਕ ਸਿਰਫ਼ 22 ਉਮੀਦਵਾਰਾਂ ਨੇ ਭਰੇ ਕਾਗਜ਼
ਅੰਮ੍ਰਿਤਸਰ : ਪੰਜਾਬ ਵਿੱਚ ਨਗਰ ਨਿਗਮ ਚੋਣਾਂ ( Amritsar Municipal Corporation Elections ) ਲਈ ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ ਹੈ। ਅੰਮ੍ਰਿਤਸਰ ਦੇ 85 ਵਾਰਡਾਂ ਲਈ ਪਹਿਲੇ ਦੋ ਦਿਨਾਂ ਵਿੱਚ ਸਿਰਫ਼ 22 ਉਮੀਦਵਾਰਾਂ ਨੇ ਹੀ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਸਨ, ਜਦੋਂ ਕਿ ਹੁਣ ਤੱਕ ਪਾਰਟੀਆਂ ਆਪਣੇ ਸਾਰੇ ਉਮੀਦਵਾਰ ਮੈਦਾਨ ਵਿੱਚ ਨਹੀਂ ਉਤਾਰ ਸਕੀਆਂ ਹਨ। ਆਖਰੀ ਦਿਨ ਜ਼ਿਆਦਾਤਰ