Punjab

ਅੰਮ੍ਰਿਤਸਰ ਬੰਬ ਧਮਾਕੇ ਦੇ ਮ੍ਰਿਤਕ ਦੀ ਹੋਈ ਪਛਾਣ, ਇੱਕ ਆਟੋ ਡਰਾਈਵਰ ਸੀ ਮ੍ਰਿਤਕ

ਅੰਮ੍ਰਿਤਸਰ :  ਮੰਗਲਵਾਰ ਸਵੇਰੇ ਅੰਮ੍ਰਿਤਸਰ ਵਿੱਚ ਹੋਏ ਬੰਬ ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਦੇਰ ਸ਼ਾਮ ਹੋਈ। ਪੁਲਿਸ ਅਨੁਸਾਰ ਮ੍ਰਿਤਕ ਦਾ ਨਾਮ ਨਿਤਿਨ ਹੈ ਅਤੇ ਜੋ ਕਿ ਆਟੋ ਚਲਾਉਂਦਾ ਸੀ। ਉਹ ਛੇਹਰਟਾ ਦਾ ਰਹਿਣ ਵਾਲਾ ਹੈ। ਉਸਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਨਸ਼ੇ ਦਾ ਆਦੀ ਸੀ। ਜਾਣਕਾਰੀ ਮੁਤਾਬਕ ਛੇਹਰਟਾ ਥਾਣੇ ਦੀ ਪੁਲਿਸ

Read More