ਜੱਗੂ ਭਗਵਾਨਪੁਰੀਆ ਨੂੰ ਅੰਮ੍ਰਿਤਸਰ ਹਵਾਈ ਅੱਡੇ ਲੈ ਕੇ ਪਹੁੰਚੀ ਪੁਲਿਸ
ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ NDPS-PIT ਐਕਟ ਤਹਿਤ 7 ਮਹੀਨੇ ਅਸਾਮ ਦੀ ਸਿਲਚਰ ਜੇਲ੍ਹ ਵਿੱਚ ਬੰਦ ਰਹਿਣ ਤੋਂ ਬਾਅਦ ਪੰਜਾਬ ਪੁਲਿਸ ਨੇ ਵਾਪਸ ਲਿਆਂਦਾ ਹੈ। ਸਵੇਰੇ 1 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਸ ਨੂੰ ਬਟਾਲਾ ਲਿਜਾਇਆ ਗਿਆ। ਮਾਰਚ 2025 ਵਿੱਚ ਬਠਿੰਡਾ ਜੇਲ੍ਹ ਤੋਂ ਏਅਰਲਿਫਟ ਕੀਤਾ ਗਿਆ ਸੀ।ਕੁਝ ਮਹੀਨੇ ਪਹਿਲਾਂ ਜੱਗੂ ਦੀ ਮਾਂ ਹਰਜੀਤ ਕੌਰ ਦਾ ਗੁਰਦਾਸਪੁਰ
