ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਦੇ ਸਾਥੀ ਨੇ ਆਪਣੇ-ਆਪ ਨੂੰ ਕੀਤਾ ਵੱਖ! ‘ਮੇਰਾ ਵਾਰਿਸ ਪੰਜਾਬ ਨਾਲ ਕੋਈ ਸਬੰਧ ਨਹੀਂ, ਮੇਰੇ ਫਰਜ਼ੀ ਹਸਤਾਖਰ ਕੀਤੇ!’
ਬਿਉਰੋ ਰਿਪੋਰਟ – ਡਿਬਰੂਗੜ੍ਹ ਜੇਲ੍ਹ (DIBRUGARH JAIL) ਵਿੱਚ ਬੰਦ ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ (KHADOOR SAHIB MP AMRITPAL SINGH) ਦੇ ਸਾਥੀ ਗੁਰਿੰਦਰਪਾਲ ਸਿੰਘ ਔਜਲਾ (GURINDER PAL SINGH AUJLA) ਨੇ ਪੰਜਾਬ ਹਰਿਆਣਾ ਹਾਈਕੋਰਟ (PUNJAB HARAYANA HIGH COURT) ਵਿੱਚ ਪਟੀਸ਼ਨ ਪਾਕੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਵਾਰਿਸ ਪੰਜਾਬ ਦੀ ਜਥੇਬੰਦੀ ਨਾਲ ਮੇਰਾ ਕੋਈ