ਰਸਾਇਣਕ ਪਲਾਂਟ ਤੋਂ ਅਮੋਨੀਆ ਗੈਸ ਲੀਕ, ਖਤ ਰੇ ‘ਚ ਲੋਕ
‘ਦ ਖ਼ਾਲਸ ਬਿਊਰੋ : ਯੂਕਰੇਨ ਦੇ ਉੱਤਰ-ਪੂਰਬੀ ਸ਼ਹਿਰ ਸੁਮੀ ਵਿੱਚ ਇੱਕ ਰਸਾਇਣਕ ਪਲਾਂਟ ਤੋਂ ਅਮੋਨੀਆ ਲੀਕ ਹੋ ਗਿਆ ਹੈ। ਸੁਮੀ ਦੇ ਗਵਰਨਰ ਦਿਮਿਤਰੋ ਜ਼ਵਿਆਤਸਕੀ ਨੇ ਇਹ ਜਾਣਕਾਰੀ ਦਿੱਤੀ ਹੈ।ਜ਼ਵੈਤਸਕੀ ਨੇ ਸੁਮੀਖਿਮਪ੍ਰੋਮ ਪਲਾਂਟ ਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਵਸਨੀਕਾਂ ਨੂੰ ਇਲਾਕਾ ਛੱਡਣ ਲਈ ਕਿਹਾ ਹੈ ਕਿਉਂਕਿ ਗੈਸ ਖ਼ਤ ਰਨਾ ਕ ਹੈ। ਹਾਲਾਂਕਿ ਉਨ੍ਹਾਂ ਨੇ ਇਹ