International

ਅਮਰੀਕਾ ਦੇ ਸਕੂਲ ‘ਚ ਨਾਬਾਲਗ ਵਿਦਿਆਰਥੀ ਦੀ ਗੋਲੀ ਨਾਲ ਅਧਿਆਪਕ ਦੀ ਮੌਤ

ਅਮਰੀਕਾ ਵਿੱਚ ਇਨ੍ਹੀਂ ਦਿਨੀਂ ਗੋਲੀਬਾਰੀ ਦੀਆਂ ਘਟ ਨਾਵਾਂ (Shootings in America)  ਆਮ ਹੁੰਦੀਆਂ ਜਾ ਰਹੀਆਂ ਹਨ। ਇਸ ਕਾਰਨ ਉਥੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਾ ਪੈਦਾ ਹੋ ਗਈ ਹੈ। ਇਸੇ ਦੌਰਾਨ ਸੋਮਵਾਰ ਨੂੰ ਵਿਸਕਾਨਸਿਨ ਦੇ ਇੱਕ ਸਕੂਲ ਵਿੱਚ ਇੱਕ ਨਾਬਾਲਗ਼ ਸ਼ੂਟਰ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਇੱਕ ਸਾਥੀ ਵਿਦਿਆਰਥੀ ਅਤੇ ਇੱਕ

Read More