ਅਮਰੀਕਾ ਦੇ 6 ਰਾਜਾਂ ਵਿੱਚ ਹੜ੍ਹ, 15 ਦੀ ਮੌਤ, ਕੜਾਕੇ੍ ਦੀ ਠੰਢ ਨਾਲ ਜੂਝ ਰਹੇ ਹਨ 9 ਕਰੋੜ ਲੋਕ
ਅਮਰੀਕਾ ਦੇ ਛੇ ਰਾਜ, ਕੈਂਟਕੀ, ਜਾਰਜੀਆ, ਵਰਜੀਨੀਆ, ਪੱਛਮੀ ਵਰਜੀਨੀਆ, ਟੈਨੇਸੀ ਅਤੇ ਇੰਡੀਆਨਾ ਹੜ੍ਹਾਂ ਦਾ ਸਾਹਮਣਾ ( Floods in 6 states of America ) ਕਰ ਰਹੇ ਹਨ। ਸਭ ਤੋਂ ਵੱਧ ਪ੍ਰਭਾਵਿਤ ਰਾਜ ਕੈਂਟਕੀ ਸੀ, ਜਿੱਥੇ ਪਿਛਲੇ ਛੇ ਦਿਨਾਂ ਵਿੱਚ 12 ਲੋਕਾਂ ਦੀ ਮੌਤ ਹੋ ਗਈ, ਇਸ ਤੋਂ ਬਾਅਦ ਪੱਛਮੀ ਵਰਜੀਨੀਆ ਵਿੱਚ ਦੋ ਅਤੇ ਜਾਰਜੀਆ ਵਿੱਚ ਇੱਕ