International

ਕਾਬੁਲ ਧ ਮਾਕੇ ਤੋਂ ਬਾਅਦ ਅਮਰੀਕਾ ਨੇ ਵੀ ਕਰ ਦਿੱਤੀ ਕਾਰਵਾਈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਮਰੀਕੀ ਫੌਜ ਨੇ ਅਫਗਾਨਿਸਤਾਨ ਇਸਲਾਮਿਕ ਅਸਟੇਟ (ਆਈਐੱਸ) ਗਰੁੱਪ ਦੇ ਮੈਂਬਰਾਂ ਉੱਤੇ ਹਮਲਾ ਕੀਤਾ ਹੈ। ਅਮਰੀਕੀ ਅਧਿਕਾਰੀ ਅਨੁਸਾਰ ਇਸਲਾਮੀ ਸਮੂਹ ਦੇ ਯੋਜਨਾਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸਨੇ ਵੀਰਵਾਰ ਨੂੰ ਕਾਬੁਲ ਏਅਰਪੋਰਟ ਉੱਤੇ ਧਮਾਕਾ ਕੀਤਾ ਸੀ, ਇਸ ਧਮਾਕੇ ਵਿੱਚ 170 ਲੋਕਾਂ ਦੇ ਮਰਨ ਦੀ ਖਬਰ ਆਈ ਸੀ। ਇਸ ਵਿੱਚ ਘੱਟ ਤੋਂ ਘੱਟ

Read More