India

ਭਿਆ ਨਕ ਹਾਦ ਸੇ ਤੋਂ ਬਾਅਦ ਸ਼ੁਰੂ ਹੋਈ ਅਮਰਨਾਥ ਯਾਤਰਾ

‘ਦ ਖ਼ਾਲਸ ਬਿਊਰੋ : ਜੰਮੂ ਕਸ਼ਮੀਰ ਵਿੱਚ ਪਿਛਲੇ ਹਫ਼ਤੇ ਬੱਦਲ ਫਟਣ ਕਰਕੇ ਹੋਏ ਹਾਦਸੇ ਕਾਰਨ ਰੋਕੀ ਗਈ ਅਮਰਨਾਥ ਯਾਤਰਾ ਅੱਜ ਮੁੜ ਸ਼ੁਰੂ ਕੀਤੀ ਗਈ ਹੈ। ਹਾਲਾਂਕਿ, ਯਾਤਰਾ ਨੂੰ ਹੁਣ ਇੱਕ ਹੀ ਰੂਟ ਤੋਂ ਸ਼ੁਰੂ ਕੀਤਾ ਗਿਆ ਹੈ। ਸ੍ਰੀ ਅਮਰਨਾਥ ਜੀ ਸ਼ਰਾਇਨ ਬੋਰਡ ਨੇ ਕਿਹਾ ਹੈ ਕਿ ਬੱਦਲ ਫਟਣ ਕਰਕੇ ਅਸਥਾਈ ਤੌਰ ਉੱਤੇ ਰੋਕੀ ਗਈ ਅਮਰਨਾਥ

Read More