ਕਰੋੜਾਂ ਦਾ ਘੁਟਾਲਾ ਕੇਸ : ਕਿਸੇ ਵੇਲੇ ਵੀ ਹੋ ਸਕਦੀ ਸੰਦੋਆ ਦੀ ਗ੍ਰਿਫ਼ਤਾਰੀ ! ਇਹ ਹੈ ਪੂਰਾ ਮਾਮਲਾ
ਰਿਪੋਰਟ ਮੁਤਾਬਿਕ ਵਿਜੀਲੈਂਸ (vigilance bureau punjab) ਦੀ ਟੀਮ ਕਿਸੇ ਵੇਲੇ ਵੀ ਸੰਦੋਆ ਨੂੰ ਹਿਰਾਸਤ ਵਿੱਚ ਲੈ ਸਕਦੀ ਹੈ। ਸੰਦੋਆ ਵੱਲੋਂ ਵਰਤੀ ਜਾ ਰਹੀ ਇਨੋਵਾ ਕ੍ਰਿਸਟਾ ਕਾਰ ਵਿਜੀਲੈਂਸ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ।