ਹਰਿਆਣਾ ’ਚ ਵੜਿੰਗ ਦਾ ਵੱਡਾ ਦਾਅਵਾ! ‘5 ਤਰੀਕ ਤੋਂ ਬਾਅਦ ਪੁਲਿਸ ਸਾਡੀ ਹੋਵੇਗੀ!’
ਬਿਉਰੋ ਰਿਪੋਰਟ: ਹਰਿਆਣਾ ਦੀ ਵਿਧਾਨ ਸਭਾ ਸੀਟ ਸਿਰਸਾ ਪੂਰੇ ਸੂਬੇ ਵਿੱਚ ਹੌਟ ਸੀਟ ਬਣੀ ਹੋਈ ਹੈ। ਇੱਥੇ ਕਾਂਗਰਸ ਦੇ ਗੋਕੁਲ ਸੇਤੀਆ ਦਾ ਹਲਕਾ ਉਮੀਦਵਾਰ ਗੋਪਾਲ ਕਾਂਡਾ ਨਾਲ ਸਿੱਧਾ ਮੁਕਾਬਲਾ ਹੋਵੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਰਾਜਾ ਵੜਿੰਗ ਗੋਕੁਲ ਸੇਤੀਆ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਹਰਿਆਣਾ ਪਹੁੰਚੇ ਹੋਏ ਸਨ। ਰਾਜਾ ਵੜਿੰਗ ਸਿਰਸਾ