ਕੈਨੇਡਾ ਚੋਣਾਂ ‘ਚ ਅਮਨਪ੍ਰੀਤ ਸਿੰਘ ਗਿੱਲ ਸਮੇਤ ਇਨ੍ਹਾਂ ਪੰਜਾਬੀਆਂ ਨੇ ਜਿੱਤੀ ਚੋਣ
ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਸਾਬਕਾ ਪ੍ਰਧਾਨ ਅਮਨਪ੍ਰੀਤ ਸਿੰਘ ਗਿੱਲ ਕੈਲਗਰੀ ਸਕਾਈਵਿਊ ਹਲਕੇ ਤੋਂ ਮੈਂਬਰ ਪਾਰਲੀਮੈਂਟ ਜਿੱਤੇ।ਉਹਨਾ ਦਾ ਜੱਦੀ ਸ਼ਹਿਰ ਮੋਗਾ ਹੈ । ਉਹਨਾਂ ਦੇ ਨਜਦੀਕੀ ਮਿੱਤਰ ਅਮਰਜੀਤ ਬਰਾੜ ਸਮਾਲਸਰ ਨੇ ਕੈਲਗਰੀ ਤੋ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ । ਇਸ ਤੋਂ ਇਲਾਵਾ ਪਾਰਲੀਮੈਂਟ ਹਲਕਾ ਕੈਲਗਰੀ ਈਸਟ ਤੋਂ ਕੰਨਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਪੂਰਨ ਗੁਰਸਿੱਖ