India

‘ਆਪ’ ਵਿਧਾਇਕ ਅਮਾਨਤੁੱਲਾ ਗ੍ਰਿਫ਼ਤਾਰ, ਦਿੱਲੀ ਵਕਫ਼ ਬੋਰਡ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਨੇ 4 ਘੰਟੇ ਕੀਤੀ ਪੁੱਛਗਿੱਛ

ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾ ਖਾਨ ਨੂੰ ਗ੍ਰਿਫਤਾਰ ਕੀਤਾ ਹੈ। ਦਿੱਲੀ ਵਕਫ਼ ਬੋਰਡ ਮਨੀ ਲਾਂਡਰਿੰਗ ਮਾਮਲੇ ‘ਚ ਪੁੱਛਗਿੱਛ ਲਈ ਈਡੀ ਸਵੇਰੇ ਅਮਾਨਤੁੱਲਾ ਦੇ ਘਰ ਪਹੁੰਚੀ ਸੀ। ਕੇਂਦਰੀ ਏਜੰਸੀ ਨੇ ਸੋਮਵਾਰ ਤੜਕੇ ‘ਆਪ’ ਨੇਤਾ ਦੇ ਘਰ ਛਾਪਾ ਮਾਰਿਆ। ਵਿਧਾਇਕ ਅਮਾਨਤੁੱਲਾ ਖਾਨ ਨੇ ਖੁਦ ਈਡੀ ਦੀ ਕਾਰਵਾਈ

Read More