ਮੁਹਾਲੀ ਤੋਂ ਅਕਤੂਬਰ ‘ਚ ਕੈਨੇਡਾ ਲਈ ਸ਼ੁਰੂ ਹੋਣਗੀਆਂ ਸਿੱਧੀਆਂ ਉਡਾਣਾਂ , ਇੰਗਲੈਂਡ ਲਈ ਵੀ
ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ : ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਲਈ ਖੁਸ਼ ਖ਼ਬਰ ਹੈ ਕਿ ਕੈਨੇਡਾ ਅਤੇ ਇੰਗਲੈਂਡ ਲਈ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਜਹਾਜ਼ ਸਿੱਧੀਆਂ ਉਡਾਣਾਂ ਭਰਨ ਲੱਗਣਗੇ। ਡਾਗਵੈਰਕਸ ਇੰਟਰਨੈਸ਼ਨਲ ਕੈਪੀਟਲ ਕੰਪਨੀ ਨੇ ਮੁਹਾਲੀ ( ਚੰਡੀਗੜ੍ਹ) ਏਅਰਪੋਰਟ ਅਥਾਰਟੀ ਨੂੰ ਇੱਕ ਪੱਤਰ ਭੇਜ ਕੇ ਪੇਸ਼ਕਸ਼ ਕੀਤੀ ਹੈ। ਇਸ ਦੇ ਨਾਲ ਫਲਾਈਟ ਟੋਪ