India

ਅੱਧ ਅਸਮਾਨੇ ਲਟਕੇ ਲੋਕਾਂ ਨੂੰ ਮਿਲੀ ਨਵੀਂ ਜ਼ਿੰਦਗੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਿਮਾਚਲ ਪ੍ਰਦੇਸ਼ ਵਿੱਚ ਠੰਡੀਆਂ ਵਾਦੀਆਂ ਦਾ ਆਨੰਦ ਲੈਣ ਗਏ 11 ਲੋਕ ਅੱਜ ਹਵਾ ਵਿੱਚ ਲਟਕ ਕੇ ਰਹਿ ਗਏ। ਇਹ ਸੈਲਾਨੀ ਟਿੰਬਰ ਟਰੇਲ ਹੋਟਲ ਤੋਂ ਉੱਚੀਆਂ ਪਹਾੜੀਆਂ ਉੱਤੇ ਬਣੇ ਇੱਕ ਹੋਰ ਹੋਟਲ ਦੀ ਸੈਰ ਕਰਨ ਤੋਂ ਬਾਅਦ ਉੱਪਰ ਤੋਂ ਥੱਲੇ ਨੂੰ ਆ ਰਹੇ ਸਨ ਕਿ ਟਰਾਲੀ ਰਾਹ ਵਿੱਚ ਅਟਕ ਗਈ।

Read More