ਪੰਜਾਬ ਵਿੱਚ ਅੱਜ ਸਾਰੀਆਂ ਮੈਡੀਕਲ ਸਹੂਲਤਾਂ ਰਹਿਣਗੀਆਂ ਬੰਦ
‘ਦ ਖਾਲਸ ਬਿਉਰੋ:ਪੰਜਾਬ ਮੈਡੀਕਲ ਐਸੋਸੀਏਸ਼ਨ ਨੇ ਪੰਜਾਬ ਵਿੱਚ ਅੱਜ ਸਾਰੀਆਂ ਮੈਡੀਕਲ ਸਹੂਲਤਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ ,ਜਿਸ ਕਾਰਣ ਨਾ ਤਾਂ ਓਪੀਡੀ ਵਿੱਚ ਮਰੀਜ਼ਾਂ ਦੀ ਜਾਂਚ ਹੋਵੇਗੀ ਅਤੇ ਨਾ ਹੀ ਹਸਪਤਾਲਾਂ ਵਿੱਚ ਕੋਈ ਰੁਟੀਨ ਕੰਮ ਹੋਵੇਗਾ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਇਸ ਫ਼ੈਸਲੇ ਪਿਛੇ ਰਾਜਸਥਾਨ ਦੇ ਦੌਸਾ ਵਿੱਚ ਵਾਪਰੀ ਉਹ ਘਟਨਾ ਹੈ,ਜਦੋਂ ਕਥਿਤ ਤੋਰ ਤੇ