Punjab

ਕੱਲ੍ਹ ਸਕੂਲ ਜਾਣ ਦੀ ਕਰ ਲਉ ਤਿਆਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਕੌਮਾਂਤਰੀ ਯੋਗ ਦਿਵਸ ਮੌਕੇ 21 ਜੂਨ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਬਿਨਾਂ ਅਗਾਊਂ ਸੂਚਨਾ ਦੇ ਤਲਬ ਕਰ ਲਿਆ ਹੈ। ਹੁਣ ਜਦੋਂ ਕਿ ਗਰਮੀ ਦੀਆਂ ਛੁੱਟੀਆਂ ਕਾਰਨ ਅਧਿਆਪਕ ਅਤੇ ਬੱਚੇ ਘਰਾਂ ਵਿੱਚ ਨਹੀਂ ਹਨ ਤਾਂ ਮੁੱਖ ਅਧਿਆਪਕਾਂ ਲਈ ਕੌਮਾਂਤਰੀ ਯੋਗ ਦਿਵਸ ਮੌਕੇ ਇਕੱਠ ਕਰਨਾ ਮੁਸ਼ਕਿਲ ਹੋ ਗਿਆ

Read More