ਅਖਿਲੇਸ਼ ਯਾਦਵ ਨੇ ਵਾਰਾਨਸੀ ‘ਚ ਵੋਟਿੰਗ ਮਸ਼ੀਨਾਂ ‘ਚੋਰੀ’ ਹੋਣ ਦਾ ਕੀਤਾ ਦਾਅਵਾ
‘ਦ ਖ਼ਾਲਸ ਬਿਊਰੋ :ਸਮਾਜ਼ਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਸੱਤਾਧਾਰੀ ਭਾਜਪਾ ‘ਤੇ ਵੋਟਾਂ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਅਤੇ ਦਾਅਵਾ ਕੀਤਾ ਕਿ ਵਾਰਾਣਸੀ ਵਿੱਚ ਈਵੀਐਮ ਲੈ ਕੇ ਜਾ ਰਹੇ ਇੱਕ ਟਰੱਕ ਨੂੰ “ਰੋਕਿਆ” ਗਿਆ ਸੀ, ਪਰ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਮਸ਼ੀਨਾਂ ਗਿਣਤੀ ਡਿਊਟੀ ‘ਤੇ ਅਧਿਕਾਰੀਆਂ ਨੂੰ ਸਿਖਲਾਈ ਦੇਣ ਲਈ