ਪੰਜਾਬ ‘ਚ ਬਣ ਸਕਦੀ ਇਕ ਹੋਰ ਪਾਰਟੀ! 2 ਦਸੰਬਰ ਦੇ ਫੈਸਲੇ ‘ਤੇ ਨਾ ਹੋਇਆ ਅਮਲ ਤਾਂ ਹੋਲੇ ਮੁਹੱਲੇ ਤੋਂ ਬਾਅਦ ਹੋ ਸਕਦਾ ਐਲਾਨ
ਬਿਉਰੋ ਰਿਪੋਰਟ – ਪੰਜਾਬ ਵਿਚ ਜਿੱਥੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (MP Amritpal Singh) ਅਤੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ (MP Sarabjeet Singh Khalsa) ਵੱਲੋਂ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕੀਤਾ ਹੈ, ਉੱਥੇ ਹੀ ਇਕ ਹੋਰ ਪਾਰਟੀ ਹੋਂਦ ਵਿਚ ਆ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲ਼ੋਂ