Punjab

ਅਕਾਲੀ ਦਲ ਮੁੜ ਤੋਂ ਪੈਰ ਜਮਾਉਣ ਲਈ ਮਾਰ ਰਿਹਾ ਹੱਥ ਪੱਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਸਿਆਸੀ ਹਾਸ਼ੀਏ ਤੋਂ ਅੰਦਰ ਆਉਣ ਲਈ ਲਗਾਤਾਰ ਆਹੁੜ ਪਾਹੁੜ ਕਰ ਰਿਹਾ ਹੈ। ਕਦੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕ ਰਿਹਾ ਹੈ ਤੇ ਕਦੇ ਦੋ ਪੰਜਾਬੀ ਗਾਇਕਾਂ ਸਿੱਧੂ ਮੂਸੇਵਾਲਾ ਅਤੇ ਕੰਵਰ ਗਰੇਵਾਲ ਦੇ ਬੈਨ ਕੀਤੇ ਗਾਣਿਆਂ ਦੇ ਵਿਰੋਧ ਵਿੱਚ ਹੂਕ ਦੇਣ ਲੱਗਾ ਹੈ। ਦੋਹਾਂ ਪੰਜਾਬੀ ਗਾਇਕਾਂ

Read More