Punjab

ਅਕਾਲੀ ਦਲ ਦੇ ਵਿਵਾਦ ‘ਤੇ ਚੰਨੀ ਦਾ ਬਿਆਨ

ਜਲੰਧਰ ਵਿੱਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜਲੰਧਰ ਵੈਸਟ ਹਲਕੇ ਤੋਂ ਕਾਂਗਰਸ ਪਾਰਟੀ ਜਿੱਤ ਵੱਲ ਨੂੰ ਵੱਧ ਰਹੀ ਹੈ। ਪਾਰਟੀ ਨਾਲ ਬਹੁਤ ਸਾਰੇ ਲੀਡਰ ਮੁੜ ਤੋਂ ਜੁੜ ਰਹੇ ਹਨ। ਆਮ ਆਦਮੀ ਪਾਰਟੀ ਨੇ ਪਿਛਲੇ ਦੋ ਸਾਲਾ ਵਿੱਚ ਜਲੰਧਰ ਵਿੱਚ ਕੱਖ ਨਹੀਂ ਕੀਤਾ।  ਜਲੰਧਰ ਵਾਸੀਆਂ

Read More