Punjab

ਕੇਸਾਂ ਦੀ ਬੇਅਦਬੀ ਕਰਨ ਵਾਲੇ ਮੀਤ ਪ੍ਰਧਾਨ ਨੂੰ ਲਾਈ ਅਕਾਲ ਤਖਤ ਨੇ ਸੇਵਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਗੁਰੂਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਵੱਲੋਂ ਕੇਸ ਰੰਗਣ ਦੀ ਘਟਨਾ ਦਾ ਅਕਾਲ ਤਖਤ ਨੇ ਸਖਤ ਨੋਟਿਸ ਲਿਆ।ਅਕਾਲ ਤਖਤ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਸਵਿੰਦਰ ਸਿੰਘ ਨੂੰ ਆਪਣੀ ਭੁੱਲ ਬਖਸ਼ਾਉਣ ਅਤੇ ਆਪਣੇ ਕੇਸ ਰੰਗ ਕੇ ਬੇਅਦਬੀ ਕਰਨ ਦੇ ਮਾਮਲੇ ਤਨਖਾਹੀਆ ਐਲਾਨਿਆਂ ਗਿਆ ਤੇ ਸੇਵਾ ਲਾਈ ਗਈ। ਇਸ ਤੋਂ

Read More