Punjab

ਮੈਂ ਜਲਦੀ ਧਾਰਮਿਕ ਗਾਣੇ ਗਾਵਾਂਗਾ, ਮੈਨੂੰ ਪੁਲਿਸ ਦਾ ਟਾਊਟ ਨਾ ਕਹੋ: ਸਿੱਧੂ ਮੂਸੇਵਾਲਾ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਵਿਵਾਦਤ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਪਿਛਲੇ ਦਿਨੀਂ ਰਿਲੀਜ਼ ਹੋਏ ਗਾਣੇ ‘ਸੰਜੂ’ ਕਰਕੇ ਮੁੜ ਤੋਂ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗਾਣੇ ਦੇ ਵਿਵਾਦਿਤ ਬੋਲਾਂ ਖਿਲਾਫ ਪੰਜਾਬ ਦੀ ਕਰਾਇਮ ਬਰਾਂਚ ਨੇ ਬੰਦੂਕ ਕਲਚਰ ਅਤੇ ਹਿੰਸਾ ਨੂੰ ਵਧਾਵਾ ਦੇਣ ਕਰਕੇ IPC ਦੀਆਂ ਧਾਰਾਵਾਂ 188/294/504/120-B ਤਹਿਤ ਪਰਚਾ ਦਰਜ ਕੀਤਾ ਹੈ।

Read More