ਖ਼ਤਰਨਾਕ ਹੋਈ ਏਆਈ ਦੀ ‘ਡੀਪਫੇਕ’ ਤਕਨੀਕ! ਸਾਡੀ ਅਸਲੀਅਤ ਨੂੰ ਕਿਸ ਤਰ੍ਹਾਂ ਕਰ ਰਿਹਾ ਹੈ ਧੁੰਦਲਾ
ਅੱਜ ਦੇ ਡਿਜੀਟਲ ਯੁੱਗ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੇ ਜੀਵਨ ਨੂੰ ਆਸਾਨ ਬਣਾਇਆ ਹੈ, ਪਰ ਇਸ ਨਾਲ ਜੁੜੀ ਇੱਕ ਤਕਨੀਕ ‘ਡੀਪਫੇਕ’ ਸਾਡੇ ਲਈ ਗੰਭੀਰ ਖਤਰਾ ਬਣ ਰਹੀ ਹੈ। ਡੀਪਫੇਕ ਇੱਕ ਅਜਿਹੀ ਏਆਈ ਤਕਨੀਕ ਹੈ ਜੋ ਚਿਤਰਾਂ, ਵੀਡੀਓਜ਼ ਅਤੇ ਆਡੀਓ ਨੂੰ ਇੰਨਾ ਅਸਲੀ ਬਣਾ ਦਿੰਦੀ ਹੈ ਕਿ ਅਸਲ ਅਤੇ ਨਕਲੀ ਵਿਚਕਾਰ ਫ਼ਰਕ ਕਰਨਾ ਨਾ-ਮੁਸ਼ਕਲ ਹੋ ਜਾਂਦਾ