International

ਮਿਆਂਮਾਰ ’ਚ ਇੱਕ ਬੋਧੀ ਮੱਠ ‘ਤੇ ਹਵਾਈ ਹਮਲਾ, 23 ਮੌਤਾਂ, 30 ਜ਼ਖਮੀ

ਵੀਰਵਾਰ ਦੇਰ ਰਾਤ ਮਿਆਂਮਾਰ ਦੇ ਸਾਗਿੰਗ ਖੇਤਰ ਵਿੱਚ ਇੱਕ ਬੋਧੀ ਮੱਠ ‘ਤੇ ਹੋਏ ਹਵਾਈ ਹਮਲੇ ਵਿੱਚ 23 ਲੋਕ ਮਾਰੇ ਗਏ। ਇਹ ਹਮਲਾ ਲਿਨ ਤਾ ਲੂ ਪਿੰਡ ਦੇ ਮੱਠ ‘ਤੇ ਹੋਇਆ, ਜਿੱਥੇ ਨੇੜਲੇ ਪਿੰਡਾਂ ਤੋਂ 150 ਤੋਂ ਵੱਧ ਲੋਕ ਸ਼ਰਨ ਲੈਣ ਆਏ ਸਨ। ਹਮਲੇ ਵਿੱਚ 30 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਹੈ।

Read More