ਅਮਰੀਕਾ ਦੇ 40 ਹਵਾਈ ਅੱਡਿਆਂ ‘ਤੇ 5,000 ਉਡਾਣਾਂ ਰੱਦ, Shutdown ਹੋਣ ਕਾਰਨ ਨਹੀਂ ਮਿਲ ਰਿਹਾ ਸਟਾਫ਼
ਅਮਰੀਕਾ ਵਿੱਚ shutdown ਹੋਏ 38 ਦਿਨ ਹੋ ਗਏ ਹਨ। ਹਵਾਈ ਯਾਤਰਾ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀ ਹੈ। ਸ਼ੁੱਕਰਵਾਰ ਨੂੰ 5,000 ਤੋਂ ਵੱਧ ਉਡਾਣਾਂ ਰੱਦ ਜਾਂ ਦੇਰੀ ਨਾਲ ਕੀਤੀਆਂ ਗਈਆਂ। ਵੀਰਵਾਰ ਨੂੰ, ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ 40 ਵੱਡੇ ਹਵਾਈ ਅੱਡਿਆਂ ‘ਤੇ ਉਡਾਣਾਂ ਵਿੱਚ ਕਟੌਤੀ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਨਿਊਯਾਰਕ ਅਤੇ ਵਾਸ਼ਿੰਗਟਨ, ਡੀ.ਸੀ. ਸ਼ਾਮਲ
