Air quality

Air quality

India Punjab

ਦਿਵਾਲੀ ਤੋਂ ਬਾਅਦ ਪੰਜਾਬ ਤੇ ਦਿੱਲੀ ਦੀ ਆਬੋ ਹਵਾ ਹੋਈ ਖਰਾਬ

ਦੀਵਾਲੀ ’ਤੇ ਪਟਾਕੇ ਚਲਾਉਣ ਅਤੇ ਪਰਾਲੀ ਸਾੜਨ ਕਾਰਨ ਪੰਜਾਬ ਵਿੱਚ ਹਵਾ ਦੀ ਗੁਣਵੱਤਾ ਬਹੁਤ ਵਿਗੜ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੋਮਵਾਰ ਸਵੇਰੇ ਅੱਠ ਵਜੇ ਤੱਕ ਦੇ ਅੰਕੜਿਆਂ ਅਨੁਸਾਰ ਮੰਡੀ ਗੋਬਿੰਦਗੜ੍ਹ 382 ਏਕਯੂਆਈ ਨਾਲ ਰਾਜ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ। ਜਲੰਧਰ 327 ਅਤੇ ਲੁਧਿਆਣਾ 306 ਏਕਯੂਆਈ ਨਾਲ ਦੂਜੇ ਤੇ ਤੀਜੇ ਸਥਾਨ ’ਤੇ ਰਹੇ।

Read More
Khetibadi Punjab

ਪੰਜਾਬ ‘ਚ ਖੇਤਾਂ ਚ ਲੱਗ ਰਹੀ ਨਾੜ ਨੂੰ ਅੱਗ, ਇਨ੍ਹਾਂ ਜ਼ਿਲਿਆਂ ‘ਚ ਰੈੱਡ ਜ਼ੋਨ ਚ ਪੁਹੰਚੀ ਹਵਾ ਦੀ ਗੁਣਵੱਤਾ

stubble burning In Punjab-ਹਵਾ ਖ਼ਰਾਬ ਹੋਣ ਕਾਰਨ ਯੈਲੋ ਜ਼ੋਨ 'ਚ ਚੱਲ ਰਿਹਾ ਹਵਾ ਗੁਣਵੱਤਾ ਸੂਚਕਾਂਕ (AQI) ਆਰੇਂਜ ਰੇਂਜ ਜ਼ੋਨ 'ਚ ਪਹੁੰਚ ਗਿਆ ਹੈ।

Read More