India

ਕਿਸਾਨ ਅੰਦੋਲਨ : ਵੰਦੇ ਭਾਰਤ ਸਮੇਤ ਸਾਰੀਆਂ ਟਰੇਨਾਂ ‘ਚ ਤਤਕਾਲ ਟਿਕਟਾਂ ਦੀ ਵੇਟਿੰਗ; ਹਵਾਈ ਕਿਰਾਇਆ ਹੋਇਆ ਚੌਗੁਣਾ

ਹਰਿਆਣਾ ਸਰਹੱਦ 'ਤੇ ਚੰਡੀਗੜ੍ਹ ਦਿੱਲੀ ਮਾਰਗ ਬੰਦ ਕਰਨ ਕਾਰਨ ਜਨਤਾ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Read More
India International

ਮੁੜ ਪਰਤੀ ਦਿੱਲੀ ਤੋਂ ਉਡਾਣ ਭਰਨ ਵਾਲੀ ਇਹ ਫਲਾਈਟ,ਯਾਤਰੀ ਹੁਣ ਜੇਲ੍ਹ ਵਿੱਚ ਕਿਉਂ ?

ਦਿੱਲੀ : ਕਈ ਵਾਰ ਖ਼ਬਰਾਂ ਵਿੱਚ ਰਹਿਣ ਵਾਲੀ ਏਅਰ ਇੰਡੀਆ ਨਾਲ ਸੰਬੰਧਿਤ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਏਅਰ ਇੰਡੀਆ ਦੀ ਦਿੱਲੀ ਤੋਂ ਲੰਡਨ ਜਾਣ ਵਾਲੀ ਫਲਾਈਟ AI-111 ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਵਾਪਸ ਪਰਤਣਾ ਪਿਆ ਹੈ। ਏਅਰ ਇੰਡੀਆ ਨੇ ਸਾਰੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇਕ ਯਾਤਰੀ ਦਾ ਫਲਾਈਟ

Read More
India

ਹੁਣ ਫਲਾਈਟ ‘ਚ ਸ਼ਰਾਬ ਪਰੋਸਣ ਨੂੰ ਲੈਕੇ ਨਿਯਮ ਬਦਲੇ,ਪਿਸ਼ਾਬ ਕਾਂਡ ਤੋਂ ਬਾਅਦ ਲਿਆ ਗਿਆ ਫੈਸਲਾ

DGCA ਨੇ ਮੰਗੀ ਸੀ ਏਅਰ ਇੰਡੀਆ ਤੋਂ ਸ਼ਰਾਬ ਪਰੋਸਣ ਦੇ ਨਿਯਮਾਂ ਦੀ ਰਿਪੋਰਟ

Read More
India

ਇਸ ਏਅਰਲਾਈਨ ਨੂੰ ਲੱਗਾ ਵੱਡਾ ਜ਼ੁਰਮਾਨਾ,PILOT ‘ਤੇ ਵੀ ਹੋ ਗਈ ਕਾਰਵਾਈ,ਆਹ ਸੀ ਮਾਮਲਾ

ਦਿੱਲੀ : ਡੀਜੀਸੀਏ ਨੇ ਏਅਰ ਇੰਡੀਆ ਪੇਸ਼ਾਬ ਦੇ ਮਾਮਲੇ ‘ਚ ਵੱਡੀ ਕਾਰਵਾਈ ਕਰਦਿਆਂ ਇਸ ਏਅਰਲਾਈਨ ਨੂੰ ਜਿੱਥੇ ਜੁਰਮਾਨਾ ਲਗਾਇਆ ਹੈ,ਉਥੇ ਇਸ ਦੇ ਪਾਇਲਟ ‘ਤੇ ਵੀ ਐਕਸ਼ਨ ਲਿਆ ਹੈ। ਏਅਰ ਇੰਡੀਆ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਨਾਲ ਹੀ, ਘਟਨਾ ਦੇ ਸਮੇਂ ਜਹਾਜ਼ ਨੂੰ ਉਡਾਉਣ ਵਾਲੇ ਪਾਇਲਟ ਦਾ ਲਾਇਸੈਂਸ 3 ਮਹੀਨਿਆਂ ਲਈ ਮੁਅੱਤਲ ਕਰ

Read More
India

ਉੱਡਦੇ ਜਹਾਜ਼ ‘ਚ ਔਰਤ ‘ਤੇ ਪਿਸ਼ਾਬ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ, ਜਾਣੋ ਸਾਰਾ ਮਾਮਲਾ

‘ਦ ਖ਼ਾਲਸ ਬਿਊਰੋ : ਏਅਰ ਇੰਡੀਆ ਦੀ ਫਲਾਈਟ (Air India Peeing Incident) ਵਿਚ ਇਕ ਬਜ਼ੁਰਗ ਔਰਤ ‘ਤੇ ਪਿਸ਼ਾਬ ਕਰਨ ਵਾਲੇ ਮੁੰਬਈ ਦੇ ਸ਼ੰਕਰ ਮਿਸ਼ਰਾ ਨੂੰ ਦਿੱਲੀ ਪੁਲਿਸ ਨੇ ਅੱਜ ਬੈਂਗਲੁਰੂ ਤੋਂ ਗ੍ਰਿਫਤਾਰ ਕੀਤਾ ਹੈ। ਘਟਨਾ ਦੇ ਜਨਤਕ ਹੋਣ ਤੋਂ ਬਾਅਦ ਉਹ ਫਰਾਰ ਸੀ ਅਤੇ ਉਸ ਨੂੰ ਲੱਭਣ ਲਈ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ।

Read More
India

Air india ‘ਚ ਇੱਕ ਯਾਤਰੀ ਨੇ ਮਹਿਲਾ ‘ਤੇ ਪੇਸ਼ਾਬ ਕੀਤਾ !ਹਰਕਤ ਕਰਨ ਵਾਲੇ ਨਾਲ ਹੁਣ ਹੋਇਆ ਇਹ ਸਲੂਕ

ਏਅਰ ਇੰਡੀਆ ਦੀ ਜਾਂਚ ਕਮੇਟੀ ਨੇ ਹਰਕਤ ਕਰਨ ਵਾਲੇ ਸ਼ਖ਼ਸ ਨੂੰ ਨੋ-ਫਲਾਇੰਗ ਜ਼ੋਨ ਵਿੱਚ ਪਾਉਣ ਦੀ ਵਕਾਲਤ ਕੀਤੀ

Read More
India International

ਹੁਣ ਇਨ੍ਹਾਂ ਲੋਕਾਂ ਲਈ ਹਵਾਈ ਯਾਤਰਾ ਹੋਵੇਗੀ ਮਹਿੰਗੀ, TATA ਗਰੁੱਪ ਵੱਲੋਂ ਖਰੀਦੀ Air India ਦਾ ਨਵਾਂ ਫੈਸਲਾ

ਬੀਤੇ ਦਿਨ ਏਅਰ ਇੰਡੀਆ ਨੇ ਕਿਹਾ ਕਿ ਸੀਨੀਅਰ ਨਾਗਰਿਕਾਂ ਅਤੇ ਵਿਦਿਆਰਥੀਆਂ ਲਈ ਰਿਆਇਤ ਹੁਣ 50 ਫੀਸਦੀ ਤੋਂ ਘਟਾ ਕੇ 25 ਫੀਸਦੀ ਕਰ ਦਿੱਤੀ ਗਈ ਹੈ।

Read More
International

ਅਮਰੀਕਾ ਨੇ ਭਾਰਤੀ ਜਹਾਜਾਂ ਦੇ ਅਮਰੀਕਾ ਵੜਨ ‘ਤੇ ਲਾਈ ਰੋਕ

‘ਦ ਖ਼ਾਲਸ ਬਿਊਰੋ:- ਅਮਰੀਕਾ ਨੇ 22 ਜੁਲਾਈ ਤੋਂ ‘ਏਅਰ ਇੰਡੀਆ’ ਉੱਤੇ ਭਾਰਤ-ਅਮਰੀਕਾ ਵਿਚਾਲੇ ਚਾਰਟਡ ਯਾਤਰੀ ਉਡਾਣਾਂ ‘ਤੇ ਰੋਕ ਲਾ ਦਿੱਤੀ ਹੈ। ਇਹ ਜਾਣਕਾਰੀ ਅਮਰੀਕਾ ਦੇ ਆਵਾਜਾਈ ਵਿਭਾਗ ਨੇ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ “ਭਾਰਤ ਸਰਕਾਰ ਅਮਰੀਕੀ ਜਹਾਜਾਂ ਨੂੰ ਲੈਂਡ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਤੇ ਇਸ ਤਰ੍ਹਾਂ ਪੱਖਪਾਤ ਕੀਤਾ ਜਾ ਰਿਹਾ ਹੈ।

Read More