India Punjab

ਪੰਜਾਬੀ ਸਮੇਤ ਸੱਤ ਹੋਰ ਭਾਸ਼ਾਵਾਂ ’ਚ ਸੇਵਾ ਦੇਵੇਗਾ ਏਅਰ ਇੰਡੀਆ

ਦਿੱਲੀ : ਘਰੇਲੂ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਆਪਣੀ ਗਾਹਕ ਸਹਾਇਤਾ ਸੇਵਾ ਵਿੱਚ ਸੁਧਾਰ ਕੀਤਾ ਹੈ, ਤਾਂ ਜੋ ਯਾਤਰੀਆਂ ਦੇ ਅਨੁਭਵ ਨੂੰ ਬਿਹਤਰ ਬਣਾਇਆ ਜਾ ਸਕੇ। ਟਾਟਾ ਗਰੁੱਪ ਦੀ ਮਲਕੀਅਤ ਵਾਲੀ ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਇੰਟਰਐਕਟਿਵ ਵੌਇਸ ਰਿਸਪਾਂਸ (ਆਈਵੀਆਰ) ਸਿਸਟਮ ਵਿੱਚ ਸੱਤ ਨਵੀਆਂ ਖੇਤਰੀ ਭਾਸ਼ਾਵਾਂ ਜੋੜੀਆਂ ਗਈਆਂ ਹਨ। ਇਸ ਨਾਲ ਉਨ੍ਹਾਂ ਯਾਤਰੀਆਂ ਨੂੰ

Read More
India

ਮੁੰਬਈ ਏਅਰਪੋਰਟ ‘ਤੇ ਨੌਕਰੀਆਂ ਲਈ ਪਹੁੰਚੇ ਹਜ਼ਾਰਾਂ ਲੋਕ, 600 ਅਸਾਮੀਆਂ ਲਈ 25,000 ਤੋਂ ਵੱਧ ਬਿਨੈਕਾਰ ਆਏ

 ਮੁੰਬਈ : ਮੁੰਬਈ ਏਅਰਪੋਰਟ ‘ਤੇ ਏਅਰ ਇੰਡੀਆ ਵੱਲੋਂ ‘ਏਅਰਪੋਰਟ ਲੋਡਰ’ ਦੀ ਭਰਤੀ ਦੌਰਾਨ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। 600 ਅਸਾਮੀਆਂ ਲਈ 25,000 ਤੋਂ ਵੱਧ ਬਿਨੈਕਾਰ ਆਏ ਅਤੇ ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਭਾਰੀ ਭੀੜ ਨੂੰ ਸੰਭਾਲਣ ਲਈ ਸੰਘਰਸ਼ ਕਰਨਾ ਪਿਆ। ਕੰਪਨੀ ਨੇ ‘ਹੈਂਡੀਮੈਨ’ ਦੇ ਅਹੁਦੇ ਲਈ ਵਾਕ-ਇਨ ਇੰਟਰਵਿਊ ਲਈ ਸੀ, ਇਹ ਉਹ ਲੋਕ ਹਨ

Read More
India

ਸੇਵਾਮੁਕਤ ਜਸਟਿਸ ਨੂੰ ਹਵਾਈ ਸਫ਼ਰ ਦੌਰਾਨ ਮਿਲੀ ਸੀ ਖ਼ਰਾਬ ਸੀਟ, ਹੁਣ ਏਅਰ ਇੰਡੀਆ ਨੂੰ ਦੇਣਾ ਪਵੇਗਾ 23 ਲੱਖ ਦਾ ਮੁਆਵਜ਼ਾ

ਰਾਜ ਖਪਤਕਾਰ ਕਮਿਸ਼ਨ ਨੇ ਹਵਾਈ ਯਾਤਰਾ ਦੌਰਾਨ ਸੇਵਾਮੁਕਤ ਜਸਟਿਸ ਰਾਜੇਸ਼ ਚੰਦਰਾ ਨੂੰ ਖ਼ਰਾਬ ਸੀਟ ਦੇਣ ਲਈ ਏਅਰ ਇੰਡੀਆ 'ਤੇ ਭਾਰੀ ਹਰਜਾਨਾ ਲਗਾਇਆ ਹੈ।

Read More