ਅੰਮ੍ਰਿਤਸਰ ਹਵਾਈ ਅੱਡੇ ਤੋਂ ਰੋਮ-ਇਟਲੀ ਲਈ ਅੱਜ ਪਰਤੇਗੀ ਉਡਾਨ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅੰਮ੍ਰਿਤਸਰ ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਤੋਂ ਰੋਮ ਇਟਲੀ ਲਈ 8 ਸਤੰਬਰ ਤੋਂ ਏਅਰ ਇੰਡੀਆ ਉਡਾਨ ਸ਼ੁਰੂ ਹੋਈ ਹੈ ਤੇ ਇਹ ਉਡਾਨ ਰੋਮ ਤੋਂ ਅੱਜ ਵਾਪਸ ਅੰਮ੍ਰਿਤਸਰ ਪਹੁੰਚੇਗੀ।ਇਹ ਉਡਾਨ ਅੰਮ੍ਰਿਤਸਰ ਤੋਂ ਯੂਰਪ ਲਈ ਇਕ ਹੋਰ ਸੰਪਰਕ ਬਣਾਏਗੀ। ਜਾਣਕਾਰੀ ਅਨੁਸਾਰ ਏਅਰ ਲਾਈਨ ਵੱਲੋਂ ਅਗਲੇ ਐਲਾਨ ਤਕ ਉਡਾਨ