India

ਏਅਰ ਇੰਡੀਆ ਦਾ ਆਪਣੇ 4 ਕਰਮਚਾਰੀਆਂ ‘ਤੇ ਐਕਸ਼ਨ, ਅਹਿਮਦਾਬਾਦ ਜਹਾਜ਼ ਹਾਦਸੇ ਦੇ 8 ਦਿਨਾਂ ਬਾਅਦ ਮਨਾਇਆ ਸੀ ਜਸ਼ਨ

ਦਿੱਲੀ : ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਆਪਣੇ ਗਰਾਊਂਡ ਹੈਂਡਲਿੰਗ ਵੇਂਚਰ AISAT ਦੇ 4 ਕਰਮਚਾਰੀਆਂ ਨੂੰ ਅਸਤੀਫ਼ਾ ਦੇਣ ਲਈ ਕਿਹਾ ਹੈ। ਇਹ ਕਾਰਵਾਈ ਇੱਕ ਵਾਇਰਲ ਵੀਡੀਓ ਦੇ ਸੰਬੰਧ ਵਿੱਚ ਕੀਤੀ ਗਈ ਹੈ, ਜਿਸ ਵਿੱਚ ਇਹ ਕਰਮਚਾਰੀ ਅਹਿਮਦਾਬਾਦ ਵਿੱਚ ਏਅਰ ਇੰਡੀਆ ਦੀ ਉਡਾਣ AI 171 ਹਾਦਸੇ ਤੋਂ ਬਾਅਦ ਦਫਤਰ ਵਿੱਚ ਡਾਂਸ ਪਾਰਟੀ ਕਰਦੇ ਦਿਖਾਈ ਦੇ ਰਹੇ

Read More