AIR India ਨੇ ਜੀਵਨ ਸਿੰਘ ਤੋਂ ਮੰਗੀ ਮੁਆਫ਼ੀ, ਬੀਤੇ ਦਿਨੀਂ ਸਿੱਖ ਪਛਾਣ ‘ਤੇ ਉਠਾਏ ਸਨ ਸਵਾਲ
ਦਿੱਲੀ : ਬੀਤੇ ਦਿਨੀਂ ਤਾਮਿਲ ਮੂਲ ਦੇ ਸਿੱਖ ਅਤੇ ਬਹੁਜਨ ਦ੍ਰਾਵਿੜ ਪਾਰਟੀ ਦੇ ਪ੍ਰਧਾਨ ਜੀਵਨ ਕੁਮਾਰ ਇਲਯਾੱਪਾਰੁਮਲ, ਜੋ ਜੀਵਨ ਸਿੰਘ ਵਜੋਂ ਜਾਣੇ ਜਾਂਦੇ ਹਨ, ਨੂੰ ਦਿੱਲੀ ਹਵਾਈ ਅੱਡੇ ‘ਤੇ ਏਅਰ ਇੰਡੀਆ ਦੇ ਅੰਤਰਰਾਸ਼ਟਰੀ ਕਾਊਂਟਰ ਨੰਬਰ 5 ‘ਤੇ ਚੈੱਕ-ਇਨ ਦੌਰਾਨ ਅਪਮਾਨਜਨਕ ਅਤੇ ਪੱਖਪਾਤੀ ਵਿਵਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਏਅਰ ਇੰਡੀਆ SATS ਨੇ ਇਸ ਘਟਨਾ ‘ਤੇ