ਚੰਡੀਗੜ੍ਹ ’ਚ ਮੁੜ ਤੋਂ ਵੱਜਣ ਲੱਗੇ ਸਾਈਰਨ, ਏਅਰ ਫੋਰਸ ਸਟੇਸ਼ਨ ‘ਤੇ ਸੰਭਾਵਿਤ ਡਰੋਨ ਹਮਲੇ ਦੀ ਚੇਤਾਵਨੀ
ਅੱਜ ਸਵੇਰੇ ਚੰਡੀਗੜ੍ਹ ਵਿੱਚ ਫਿਰ ਤੋਂ ਸਾਇਰਨ ਵੱਜਿਆ ਹੈ। ਡੀਸੀ ਨੇ ਹੁਕਮਾਂ ਵਿੱਚ ਆਖਿਆ ਕਿ ਲੋਕ ਆਪਣੇ ਘਰਾਂ ਵਿੱਚ ਰਹਿਣ ਅਤੇ ਆਪਣੀਆਂ ਬਾਲਕੋਨੀਆਂ ਤੋਂ ਵੀ ਦੂਰ ਰਹਿਣ। ਚੰਡੀਗੜ੍ਹ ਏਅਰ ਫੋਰਸ ਸਟੇਸ਼ਨ ਤੇ ਸੰਭਾਵੀ ਡਰੋਨ ਹਮਲੇ ਦੀ ਧਮਕੀ ਦੇ ਖਦਸ਼ੇ ਤੋਂ ਬਾਅਦ ਚੰਡੀਗੜ੍ਹ ’ਚ ਸਾਇਰੁਨ ਵੱਜਣੇ ਸ਼ੁਰੂ ਹੋ ਗਏ। ਜਾਣਕਾਰੀ ਅਨੁਸਾਰ, ਸਾਇਰਨ ਲਗਾਤਾਰ 10 ਮਿੰਟ ਤੱਕ