India

ਏਅਰ ਕੰਡੀਸ਼ਨਰ ‘ਚ ਧ ਮਾਕੇ ਕਾਰਨ ਘਰ ਨੂੰ ਲੱਗੀ ਅੱ ਗ, ਚਾਰ ਦੀ ਮੌ ਤ

‘ਦ ਖ਼ਾਲਸ ਬਿਊਰੋ : ਕਰਨਾਟਕ ਦੇ ਵਿਜੈਨਗਰ ਜ਼ਿਲ੍ਹੇ ਦੇ ਮਰੀਅਮਨਹਲੀ ਪਿੰਡ ਵਿੱਚ ਏਅਰ ਕੰਡੀਸ਼ਨਰ (ਏਸੀ) ਵਿੱਚ ਧ ਮਾਕਾ ਹੋਣ ਨਾਲ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌ ਤ ਹੋ ਗਈ। ਏਸੀ ਦੇ ਧਮਾ ਕੇ ਨਾਲ ਘਰ ਸੜ ਕੇ ਤ ਬਾਹ ਹੋ ਗਿਆ। ਮ੍ਰਿ ਤ ਕਾਂ ਦੀ ਪਹਿਚਾਣ ਵੇਂਕਟ ਪ੍ਰਸ਼ਾਂਤ (42), ਉਸਦੀ ਪਤਨੀ ਡੀ ਚੰਦਰਕਲਾ (38),

Read More