AIMS ਦਿੱਲੀ ‘ਚ ਹੋਈ ਕੋਵੈਕਸਿਨ ਟੀਕੇ ਦੇ ਪਹਿਲੇ ਪ੍ਰਯੋਗ ਦੀ ਸ਼ੁਰੂਆਤ
‘ਦ ਖ਼ਾਲਸ ਬਿਊਰੋ:- ਅੱਜ ਭਾਰਤ ਸਰਕਾਰ ਨੇ ਕੋਰੋਨਾਵਾਇਰਸ ਖਿਲਾਫ ਬਣਾਏ ਕੋਵੈਕਸਿਨ ਟੀਕੇ ਦੇ ਪਹਿਲੇ ਪ੍ਰਯੋਗ ਦੀ ਸ਼ੁਰੂਆਤ ਆਲ ਇੰਡੀਆ ਇੰਸਟੀਚਿਉਟ ਆਫ ਮੈਡੀਕਲ ਸਾਇੰਸ (AIMS) ਹਸਪਤਾਲ ਵਿੱਚ ਕਰ ਦਿੱਤੀ ਹੈ। ਇਸ ਮੌਕੇ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਇਸ ਟੀਕੇ ਦੀ ਪਹਿਲੀ ਡੋਜ਼ ਦਿੱਤੀ ਗਈ ਹੈ। ਏਮਜ਼ ਵਿੱਚ ਸੈਂਟਰ ਫਾਰ ਕਮਿਊਨਿਟੀ ਮੈਡੀਸਨ ਦੇ