India

ਭਾਰਤ ਨੂੰ ਕੋਰੋਨਾ ਵੈਕਸਿਨ ਦੇ ਦੂਜੇ ਅਤੇ ਤੀਜੇ ਗੇੜ ਦੇ ਮਨੁੱਖੀ ਟ੍ਰਾਇਲ ਦੀ ਮਿਲੀ ਮਨਜ਼ੂਰੀ

‘ਦ ਖ਼ਾਲਸ ਬਿਊਰੋ:-  ਕੋਰੋਨਾਵਾਇਰਸ ਦੀ ਵੈਕਸਿਨ ਤਿਆਰ ਕਰਨ ਵਿੱਚ ਜੁਟੀ ਬ੍ਰਿਟੇਨ ਦੀ ਔਕਸਫੋਰਡ ਯੂਨੀਵਰਸਿਟੀ ਵੱਲ਼ੋਂ ਵਿਕਸਤ ਕੀਤੇ Covid-19 ਟੀਕੇ ਦੇ ਲਈ ਭਾਰਤੀ ਡਰੱਗ ਕੰਟਰੋਲ ਨੇ ਦੇਸ਼ ਵਿੱਚ ਦੂਸਰੇ ਅਤੇ ਤੀਜੇ ਗੇੜ ਦੇ ਮੁਨੱਖੀ ਟ੍ਰਾਈਲ ਲਈ ਪੂਣੇਵਾਲਾ ‘ਚ ਬਣੀ ਭਾਰਤੀ ਸੀਰਮ ਇੰਸਟੀਚਿਊਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਈਂ ਦਿਨਾਂ ਤੋਂ ਔਕਸਫੋਰਡ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਵੱਲੋਂ

Read More