ਬੰਗਲੁਰੂ ‘ਚ ਏ.ਆਈ. ਇੰਜੀਨੀਅਰ ਨੇ ਕੀਤੀ ਖੁਦਕੁਸ਼ੀ: ਪਤਨੀ ‘ਤੇ ਪੈਸੇ ਲਈ ਤੰਗ ਕਰਨ ਦਾ ਦੋਸ਼
ਬੈਂਗਲੁਰੂ ‘ਚ ਏਆਈ ਇੰਜੀਨੀਅਰ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। 9 ਦਸੰਬਰ ਨੂੰ, 34 ਸਾਲਾ ਅਤੁਲ ਸੁਭਾਸ਼ ਨੇ 1:20 ਘੰਟੇ ਦਾ ਵੀਡੀਓ ਅਤੇ 24 ਪੰਨਿਆਂ ਦਾ ਇੱਕ ਪੱਤਰ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਕੋਲ ਖੁਦਕੁਸ਼ੀ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਹੈ। ਸੁਭਾਸ਼ ਨੇ ਮੌਤ ਲਈ ਪਤਨੀ ਨਿਕਿਤਾ ਸਿੰਘਾਨੀਆ, ਸੱਸ,