ਭਾਰਤ ਦੀ ਪਹਿਲੀ AI ਰੋਬੋਟ ਅਧਿਆਪਕ, ਬੋਲ ਸਕਦੀ ਹੈ 3 ਭਸ਼ਾਵਾਂ…
ਪਿਛਲੇ ਕੁਝ ਸਮੇਂ ਤੋਂ AI ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਕਈ ਖੇਤਰਾਂ ਵਿੱਚ AI ‘ਤੇ ਲੋਕਾਂ ਦੀ ਨਿਰਭਰਤਾ ਵਧ ਰਹੀ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਏਆਈ ਵਿਸ਼ਿਆਂ ਦੀ ਪੜ੍ਹਾਈ ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। ਹੁਣ ਭਾਰਤ ਦੇ ਕੇਰਲ ਰਾਜ ਨੂੰ ਆਪਣਾ ਪਹਿਲਾ AI ਅਧਿਆਪਕ ਮਿਲ ਗਿਆ ਹੈ।