India

ਸਵੇਰੇ ਨਿਕਲੀ ਧੁੱਪ ਮਗਰੋਂ ਵੈਸਟਰਨ ਡਿਸਟਰਬੈਂਸ ਫਿਰ ਕਰ ਸਕਦਾ ਉੱਤਰੀ ਭਾਰਤ ਵਿੱਚ ਮੌਸਮ ਖਰਾਬ

‘ਦ ਖ਼ਾਲਸ ਬਿਊਰੋ : ਸਾਰੇ ਉੱਤਰੀ ਭਾਰਤ ਵਿੱਚ ਬੀਤੇ ਕੁੱਝ ਦਿਨਾਂ ਤੋਂ ਪੈ ਰਹੀ ਜੋਰਾਂ ਦੀ ਠੰਡ ਤੋਂ ਅੱਜ ਉਸ ਸਮੇਂ ਕੁਛ ਰਾਹਤ ਮਿਲੀ ਜਦੋਂ ਕਈ ਦਿਨੀਂ ਮਗਰੋਂ ਸੂਰਜ ਦੇਵਤਾ ਨੇ ਦਰਸ਼ਨ ਦਿਤੇ। ਭਾਵੇਂ ਅੱਜ ਸਵੇਰੇ ਹੱਲਕੀ ਬੱਦਲਵਾਈ ਸੀ ਪਰ ਬਾਅਦ ਵਿੱਚ      ਸਵੇਰੇ ਨਿਕਲੀ ਹਲਕੀ ਤੇ ਕੋਸੀ ਧੁੱਪ ਨੇ ਲੋਕਾਂ ਨੂੰ ਹੱਡ-ਚੀਰਵੀਂ ਠੰਡ ਤੋਂ ਕੁਝ

Read More