ਇਯਾਲੀ ਨੂੰ ਮਨਾਉਣ ‘ਚ ਸੁਖਬੀਰ ਬਾਦਲ ਫੇਲ੍ਹ ਹੋਏ,ਬਾਗ਼ੀ ਵਿਧਾਇਕ ਨੇ ਖੋਲ੍ਹਿਆ ਨਵਾਂ ਮੋਰਚਾ
ਮਨਪ੍ਰੀਤ ਇਯਾਲੀ ਨੇ ਅਕਾਲੀ ਦਲ ਦਲ ਦੇ ਪ੍ਰਧਾਨਗੀ ਅਹੁਦੇ ‘ਤੇ ਚੁੱਕੇ ਸਨ ਸਵਾਲ, ਰਾਸ਼ਟਰਪਤੀ ਚੋਣਾਂ ਦਾ ਕੀਤਾ ਸੀ ਬਾਇਕਾਟ ‘ਦ ਖ਼ਾਲਸ ਬਿਊਰੋ : ਵਿਧਾਨ ਸਭਾ ਵਿੱਚ ਅਕਾਲੀ ਦਲ ਦੇ ਆਗੂ ਮਨਪ੍ਰੀਤ ਇਯਾਲੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਲ ਕਿਸੇ ਵੀ ਤਰ੍ਹਾਂ ਦੀ ਸੁਲਾਹ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੇ । ਸੁਖਬੀਰ ਨਾਲ ਮੀਟਿੰਗ ਤੋਂ ਬਾਅਦ