ਪਾਕਿਸਤਾਨ ਨੇ 150 ਅਫਗਾਨ ਟਰੱਕਾਂ ਨੂੰ ਭਾਰਤ ਭੇਜਣ ਦੀ ਦਿੱਤੀ ਇਜਾਜ਼ਤ
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ, ਅਫਗਾਨਿਸਤਾਨ ਤੋਂ ਭਾਰਤ ਜਾਣ ਵਾਲੇ 150 ਟਰੱਕਾਂ ਨੂੰ ਵਾਹਗਾ ਸਰਹੱਦ ਪਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਫੈਸਲਾ ਇਸਲਾਮਾਬਾਦ ਸਥਿਤ ਅਫਗਾਨਿਸਤਾਨ ਦੂਤਾਵਾਸ ਦੀ ਬੇਨਤੀ ‘ਤੇ ਲਿਆ ਗਿਆ ਹੈ। ਹਾਲਾਂਕਿ, ਹੁਣ ਇਹ ਸ਼ੱਕ ਹੈ ਕਿ ਕੀ ਭਾਰਤ ਉਨ੍ਹਾਂ ਨੂੰ ਵਾਹਗਾ ਰਾਹੀਂ ਅਟਾਰੀ ਇੰਟੀਗ੍ਰੇਟਿਡ ਚੈੱਕ ਪੋਸਟ