ਜਹਾਜ਼ ਦੇ ਲੈਂਡਿੰਗ ਗੀਅਰ ‘ਚ ਲੁਕ ਕੇ ਦਿੱਲੀ ਪਹੁੰਚਿਆ 13 ਸਾਲ ਦਾ ਲੜਕਾ
21 ਸਤੰਬਰ ਦੀ ਸਵੇਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਇੱਕ ਹੈਰਾਨੀਜਨਕ ਘਟਨਾ ਵਾਪਰੀ। ਕਾਬੁਲ ਤੋਂ ਦਿੱਲੀ ਆਉਣ ਵਾਲੀ ਕੇ.ਏ.ਐਮ. ਏਅਰਲਾਈਨਜ਼ ਦੀ ਫਲਾਈਟ RQ-4401 ਦੇ ਲੈਂਡਿੰਗ ਗੀਅਰ ਵਿੱਚ ਇੱਕ 13 ਸਾਲ ਦਾ ਮੁੰਡਾ ਲੁਕ ਗਿਆ। ਇਹ ਉਡਾਣ ਸਵੇਰੇ 11:10 ਵਜੇ ਦਿੱਲੀ ਪਹੁੰਚੀ ਸੀ। ਜਹਾਜ਼ ਦੇ ਉਤਰਨ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਮੁੰਡੇ