ਹਿਸਾਰ ਵਿੱਚ NPK ਖਾਦ ਵਿੱਚ ਮਿਲਾਵਟ, ਕਿਸਾਨਾਂ ਨੂੰ ਵੇਚੇ ਜਾ ਰਹੇ ਨੇ ਰਬੜ ਦੇ ਟੁੱਕੜੇ
ਹਿਸਾਰ ਜ਼ਿਲ੍ਹੇ ਦੇ ਢਿਕਤਾਨਾ ਪਿੰਡ ਵਿੱਚ ਨਕਲੀ ਖਾਦ ਦਾ ਮਾਮਲਾ ਸਾਹਮਣੇ ਆਉਣ ਨਾਲ ਕਿਸਾਨਾਂ ਵਿੱਚ ਦਹਿਸ਼ਤ ਫੈਲ ਗਈ। ਐਤਵਾਰ ਨੂੰ ਵਾਪਰੀ ਇਸ ਘਟਨਾ ਵਿੱਚ ਕਿਸਾਨ ਪ੍ਰਵੀਨ ਕੁਮਾਰ, ਜੋ ਕਪਾਹ ਦੀ ਫਸਲ ਲਈ ਖਾਦ ਪਾਉਣ ਲਈ ਕੁਲਦੀਪ ਦੇ ਖੇਤ ਵਿੱਚ ਗਿਆ ਸੀ, ਨੇ ਐਨਪੀਕੇ ਖਾਦ ਦੀ ਬੋਰੀ ਵਿੱਚ ਅਸਲੀ ਖਾਦ ਦੀ ਬਜਾਏ ਪਲਾਸਟਿਕ ਜਾਂ ਰਬੜ ਵਰਗੇ