ਅਮਰੀਕਾ ਨੇ 90 ਦਿਨਾਂ ਲਈ ਟਾਲਿਆ ਚੀਨ ‘ਤੇ ਵਾਧੂ ਟੈਰਿਫ, ਫ਼ੈਸਲੇ ਤੋਂ ਪਹਿਲਾਂ ਟਰੰਪ ਨੇ ਕਿਹਾ- ‘ਮੇਰੇ ਜਿਨਪਿੰਗ ਨਾਲ ਨੇ ਚੰਗੇ ਰਿਸ਼ਤੇ’
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ‘ਤੇ ਵਾਧੂ ਟੈਰਿਫ ਲਗਾਉਣ ਦੇ ਫੈਸਲੇ ਨੂੰ 90 ਦਿਨਾਂ ਲਈ ਮੁਲਤਵੀ ਕਰ ਦਿੱਤਾ ਹੈ। ਸੋਮਵਾਰ ਨੂੰ, ਟਰੰਪ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਕਿ ਉਨ੍ਹਾਂ ਨੇ ਟੈਰਿਫ ਦੀ ਮਿਆਦ 9 ਨਵੰਬਰ, 2025 ਤੱਕ ਵਧਾਉਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਹਨ। ਇਸ ਤੋਂ ਪਹਿਲਾਂ, 11 ਮਈ ਨੂੰ ਜੇਨੇਵਾ ਵਿੱਚ