ਖੁਸ਼ਖਬਰੀ, ਨੋਇਡਾ ਵਾਲਿਆਂ ਨੂੰ ਅਡਾਨੀ ਗਰੁੱਪ ਦੇਣ ਜਾ ਰਿਹਾ ਹੈ ਬਹੁਤ ਵੱਡਾ ਤੋਹਫਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਨੌਕਰੀਆਂ ਦਾ ਰਾਹ ਦੇਖ ਰਹੇ ਨੋਇਡਾ ਦੇ ਨੌਜਵਾਨਾਂ ਨੂੰ ਬਹੁਤ ਜਲਦ ਅਡਾਨੀ ਐਂਟਰਪ੍ਰਾਈਜਜ ਬਹੁਤ ਵੱਡਾ ਤੋਹਫਾ ਦੇਣ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਨੋਇਡਾ ਵਿਚ ਅਡਾਨੀ ਵੱਲੋਂ ਇਕ ਉਦਯੋਗ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਲਈ ਨੋਇਡਾ ਅਥਾਰਟੀ ਨੇ ਕੰਪਨੀ ਨੂੰ ਇਕ ਉਦਯੋਗਿਕ ਪਲਾਟ ਅਲਾਟ ਕੀਤਾ ਹੈ। ਇਸ ਦੇ ਨਾਲ